ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 10, 2017

Shajan Ji Din Mithe Gey - Buta Ram Bhagat

ਸੱਜਣ ਜੀ ਦਿਨ ਮਿੱਥੇ ਗੲੇ
ਤੇਰੇ ਅਾਣ ਤੇ ਸਾਡੇ ਜਾਣ ਦੇ
ਤੇਰੇ ਹੱਸਣੇ ਤੇ ਸਾਡੇ ਕੁਰਲਾਣ ਦੇ!
ਬਹਿ ਕੱਲਿਅਾ ਬਿਰਹਾ ਗਾਣ ਦੇ
ਤੇ ਫੇਰ ਗਾਕੇ ਜੀਅ ਪਰਚਾਣ ਦੇ!
ਅੱਜ ਫੂਕ ਸੁਟਾ ਮੈਂ ਭੰਣ ਚੱਰਖੇ ਨੂੰ
ਨਾਲੇ ਸੁਕੀਅਾ ੲਿਹਨਾ ਸਰੀਹਾਂ ਨੂੰ
ਨਾਲੇ ਹੋਕਿਅਾ ਦੇ ਅਾਹਾ ਨੂੰ
ਨਾਲੇ ਬੇਖੋਫ ੲਿਹਨਾ ਰਹੀਅਾਂ ਨੂੰ
ਸੱਜਣ ਜੀ ਚਾਨਣ ਮਿੰਦੇ ਗੲੇ
ਕੁਝ ਰਿਸ਼ਮ ਰੁਪਹਿਲੀ ਚਰਾੳੁਣ ਦੇ
ਤੇ ਕੁਝ ਵੱਲ ਸਿੱਵਿਅਾ ਦੇ ਜਾਣ ਦੇ!
ਕੀ ਕਰਨੇ ਮੈਂ ਰੰਗ ਵਫਾ ਦੇ
ਜੇ ਸੱਜਣ ਮੈਂਢੜਾ ਨਾ ਚਾੲੇ
ਕੀ ਕਰਨੇ ਮੈਂ ਰੰਗ ਹਯਾਂ ਦੇ
ਜੇ ਰੁਤ ਬਿਰਹੜਾ ਨਾ ਚਾੲੇ
ਕੀ ਕਰਨੇ ਮੈਂ ਪਰਬਤ ੲੇਹ ਨਾਲੇ
ਜੇ ਪਲ ਕੋੲੀ ਸੁਖਵੇੜਾ ਨਾ ਚਾੲੇ
ਸੱਜਣ ਜੀ ਚਾਅ ਹਿੱਸੇ ਗੲੇ
ਕੁਝ ਸੁਖਾਂ ਦੀਅਾ ਵੇਲਾ ਵਧਾਣੇ ਦੇ
ਤੇ ਕੁਝ ਸ਼ਿਕਰੇ ਨੂੰ ਮਾਸ ਖੁਵਾਣ ਦੇ!
ਸੰਦੁਰੀ ਰੰਗ ਦਾ ਹੋੲਿਅਾ ਸੁਰਜ
ਅੱਜ ਜਹਿਨ.ਮੇਰੇ ਅੰਦਰ ਭੱਖਦਾ
ੲਿੱਕ ਅੱਧ ਮੋੲਿਅਾ ਸਾੲੇ ਕੋੲੀ
ਮੈਂ ਵੇਖਿਅਾ ਨਾਲ ਮੇਰੇ ਕੋੲੀ ਤੁਰਦਾ
ਸਮੇਂ ਦੀ ਚਿਹਰੇ ਤੇ ਅਾਣ ਵੇਖਿਅਾ
ਕਿਲ ਅਾਣ ਫੁਰਸਤ ਦਾ ਨਿੱਕਲਦਾ
ਸੱਜਣ ਜੀ ਚਾਅ ਪੀਸੇ ਗੲੇ
ਮੇਰੇ ਵਿਹੜੇ ਬਹਾਰ ਨਾ ਅਾਣ ਦੇ
ਤੇ ਕੋੲੀ ਚੁਪ ਦਾ ਸ਼ੋਰ ਸਹੀਂ ਜਾਣੇ ਦੇ! ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ੯੯ ੧੦-੧੨-੧੭ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:899 ਪੂਜਾ ਜੰਲਧਰੀ

No comments:

Post a Comment