ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 10, 2017

Kandeya Ch Khirda - Satoj Wala Maan

ਕੰਢਿਅਾਂ ਚ ਖਿੜਦਾ ਗੁਲਾਬ ਸੋਹਣੀੲੇ
ਝੱਲਣੀ ਹੀ ਪੈਂਦੀ ਥੋੜੀ ਤਾਬ ਸੋਹਣੀੲੇ
ਮਾੜਾ ਨਹੀਂ ਕਿਸੇ ਦਾ ਰੱਬ ਕਰਦਾ
ੳੁਹ ਲੳੂ ਸਾਡੀ ਸਾਰ ਸੋਹਣੀੲੇ
ਵਖਤ ਮਾੜੇ ਚ ਪੈਰ ਥਿੜਕੇ ਮਾੜਾ ਨਹੀਂ ਸੀ ਯਾਰ ਸੋਹਣੀੲੇ
ਮਾਨ ਮਰਜਾਣਾ

No comments:

Post a Comment