ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 4, 2017

Pani Akhian Cho - Baljinder Aallke

❤❤❤❤❤
ਪਾਣੀ ਅੱਖੀਆਂ ਚੋਂ ਬਹਿੰਦਾ ਏ..
ਓ ਵੀ ਸਾਥੋਂ ਦੂਰ ਬੜਾ
ਜਿਹੜਾ ਦਿਲ ਵਿੱਚ ਰਹਿੰਦਾ ਏ..
❤❤❤❤❤
ਪਾਣੀ ਅੱਖੀਆਂ ਚ ਖਾਰੇ ਨੇ
ਉਹੀ ਤਾਂ ਦੁੱਖ ਦਿੰਦੇ ਨੇ..
ਜਿਹੜੇ ਜਾਨੋ ਪਿਆਰੇ ਨੇ..
❤❤❤❤❤
ਲੰਘ ਚੱਲੀਆਂ ਤਰੀਕਾਂ ਨੇ
ਚੇਹਰੇ ਉਂਝ ਲੱਖ ਮਿਲਦੇ..
ਸਾਨੂੰ ਤੇਰੀਆਂ ਉਡੀਕਾਂ ਨੇ...
❤❤❤❤❤
ਤੇਰੀ ਚੁੱਪ ਵੀ ਤਾਂ ਸ਼ੋਰ ਕਰਦੀ
ਤੂੰ ਕਦੇ ਆ ਕੇ ਮਿਲ ਜਾਵੀ..
ਮੈਨੂੰ ਯਾਦ ਤੇਰੀ ਕਮਜੋਰ ਕਰਦੀ..
💔💔💔💔💓

No comments:

Post a Comment