ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Oho Najuk Talian - Buta Ram Bhagat

ਜਹਿਨ ਮੇਰੇ ਚ ਸੜ੍ਹਦੀਅਾ
ਓਹ ਨਾਜੁਕ ਤਲੀਅਾ
ਅਾਪੇ ਦੇ ਵਿੱਚ ਹਰਦੀਅਾ
ਜੋ ਸਨ ਰੀਝਾ ਪਲੀਅਾ
ਸਾਹ ਸੁਖੇਵਾਂ ਅਾਣ ਨਾ ਦੇਂਦੀਅਾ
ਕੁਝ ਪੀਵਣ ਖਾਣ ਨਾ ਦੇਂਦੀਅਾ
ਕੁਝ ਖੁਵਾੲਿਸ਼ਾ ਚਾਅਣ ਨਾ ਦੇਂਦੀਅਾ
ਬੱੜੀਅਾ ਨੇ ਕਰਮਾਂ ਦੀਅਾ ਜੱਲੀਅਾ!
ੲੇਸ ਬਿਰਹਾ ਦੀ ਰੁਤੇ
ਕਿਸ ਗਾੲਿਅਾ ਬਿਰਹੜਾ
ਮੈਂ ਅੱਭਾਗੇ ਦਾ ਕਿਸ ਹੈ
ਚਾੲਿਅਾ ਬਿਰਹੜਾ
ਨਾਲ ਪੋਟਿਅਾ ਦੇ ਕਿਸਨੇ
ਦੁਖਿਅਾ ਬਿਰਹੜਾ
ਅਾਸਾ ਜੋ ਕਦੇ ਨਾ ਫਲੀਅਾ!
ਅਾਵੇ ਹਾਣੀਅਾ ਦੋਵੇ
ੲਿੱਕ ਮਿੱਕ ਹੋ ਜਾੲੀੲੇ
ਦੂਰ ਓਸ ਅੰਬਰ ਤੇ
ਕੋੲੀ ਅਾਲ੍ਹਣਾਂ ਪਾੲੀੲੇ
ੳੱਚਾ ਸੁੱਚਾ ਬਿਰਹੜਾ
ਓਹਦੀ ਪੈੜ ਸਜਾੲੀੲੇ
ਅਾ ਚੁਣ ਚੁਣਕੇ ਓਹਦੇ ਪੈਰੀ
ਅੱਜ ਵਿਛਾ ਦੀੲੇ ਕਲੀਅਾ! ਬੀ ਅਾਰ ਸੰਤਾਪੀ
ਮਧੁਮਤੀ ਚੋਂ ੫੯ 17-12-17 ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:੪੫੯ Buta Ram Santapi

No comments:

Post a Comment