ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Koshish Kiti - Eknoor Kaur

ਕੋਸ਼ਿਸ਼ ਕੀਤੀ ਨੂੰ ਕਦੇ ਬੇਕਾਰ ਨਾ ਸਮਝਿਓ,
ਥੱਕ ਜਾਣ ਨੂੰ ਮੁਸਾਫ਼ਿਰੋ ਤੁਸੀ ਹਾਰ ਨਾ ਸਮਝਿਓ।
ਹੋਂਸਲੇ ਬੁਲੰਦ ਰੱਖਿਓ ਸਦਾ ਕੁਦਰਤੀ ਰੁੱਖਾਂ ਵਾਂਗੂ,
ਮੌਸਮ ਬਦਲੇ ਨੂੰ ਮੁੱਕ ਗਈ ਬਹਾਰ ਨਾ ਸਮਝਿਓ ।

No comments:

Post a Comment