ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Kehan Seyane - Pamma Dumewal

Pamma Dumewal
ਤੀਂਵੀ ਧੰਨ ਜ਼ਮੀਨਾਂ ਕਦੇ ਵੀ ਸੁੰਨੇ ਛੱਡੀੲੇ ਨਾ,
ਕਹਿਣ ਸਿਅਾਣੇ ਫਲ਼ 'ਤੇ ਅਾੲਿਅਾ ਬੂਟਾ ਵੱਢੀੲੇ ਨਾ।
ਕੱਚ ਦੇ ਸ਼ੀਸ਼ੇ ਨਾਲ ਕਦੇ ਵੀ ਪੱਥਰ ਨਹੀਂ ਟੁੱਟਦੇ,
ਤੂਤ ਦੇ ਮੋਛੇ ੳੁੱਤੇ ਖੁੰਢੀ ਅਾਰੀ ਨਹੀਂ ਪੁੱਗਦੀ।
ਫੁਕਰੇ ਬੰਦੇ ਨਾਲ ਕਦੀ ਵੀ ਸਾਂਝਾਂ ਪੁੱਗਦੀਅਾਂ ਨਾ,
ਬੇਗੈਰਤ ਬੇਅਣਖਿਅਾਂ ਨੂੰ ਸਰਦਾਰੀ ਨਹੀਂ ਪੁੱਗਦੀ ......ਪੰਮਾ ਡੂਮੇਵਾਲ

No comments:

Post a Comment