ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 15, 2017

Jajbaat - Rameshvari Gharu

ਨਾ ਕੱਢ ਜਜ਼ਬਾਤ ਤੇ ਸ਼ੀਸ਼ੇ ਦਾ ਦਿਲ ਆਪਣਾ ਬਾਹਰ
ਇਥੇ ਦੁਨੀਆ, ਇਨਸਾਨ ਤੇ ਖਿਆਲਾਤ ਪੱਥਰ ਨੇੰ
ਹਮਰਾਜ, ਰਹਿਬਰ ਸਮਝ ਲਾਵੇਂਗਾ ਗਲ ਜਿਸ ਨੂੰ ਤੂੰ
ਉਹਦੇ ਖੰਜਰ ਦਾ ਤੇਰੇ ਸੀਨੇ ਵਾਰ ਵੀ ਇੱਕ ਸੱਧਰ ਨੇ
ਮੈਂ ਤੇ ਮੇਰੀ ਤਨਹਾਈ, ਸੀਨੇ ਧੁੱਖਦੀ ਤਮੰਨਾ ਤੇਰੀ
ਹੰਝੂ,ਯਾਦਾਂ,ਖੁਆਬ,ਹਾਵਾਂ ਸਭ ਮੇਰਾ ਹੀ ਟੱਬਰ ਨੇ
***** ਰਾਮੇਸ਼ਵਰੀ ਘਾਰੂ *****

No comments:

Post a Comment