ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Kadi Sochda - Jaswinder Punjabi

ਕਦੀ ਸੋਚਦਾਂ,
ਤੇਰਾ
ਹੱਸਣਾ ਵੀ ਸੱਚਾ ਸੀ
ਤੇ
ਤੇਰਾ
ਰੋਣਾ ਵੀ ਸੱਚਾ ਸੀ,
ਤੇ
ਤੈਨੂੰ
ਪਾਉਣਾ ਵੀ ਸੱਚਾ ਸੀ,
ਤੇ
ਤੈਨੂੰ
ਖੋਣਾ ਵੀ ਸੱਚਾ ਸੀ,
ਪਰ,
ਸਮਾਂ ਤੇ ਹਾਲਾਤ,
ਕਿਸੇ ਦੇ ਮਿੱਤ
ਕਿੱਥੇ ਹੁੰਦੇ ਨੇ.....!
ਝੱਲ੍ਹਾ ਦਿਲ
ਪਾਗਲ ਨਹੀਂ
ਤਾਂ ਹੋਰ ਕੀ ਏ ?
--ਜਸਵਿੰਦਰ ਪੰਜਾਬੀ

No comments:

Post a Comment