ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 27, 2017

Bhul Geyan Tu - Ragbir Singh Sohal

ਭੁੱਲ ਗਿਐਂ ਤੂੰ ਹੁਣ, ਜਵਾਨੀ ਦੀ ਗੱਲਾਂ।
ਜਿੱਤ ਕੇ ਮੈਦਾਨ ਸਾਰੇ, ਮਾਰਦੇ ਸੀ ਮੱਲਾਂ।
ਗਭਰੂ ਜਵਾਨ ਸੀ, ਮੋਢਿਆਂ ਤੋਂ ਥੁੱਕਦੇ।
ਹੁਸਨਾਂ ਦਾ ਹੜ, ਜਦੋਂ ਮਾਰਦਾ ਸੀ ਛੱਲਾਂ।

No comments:

Post a Comment