ਮੜੀਆ ਦੇ ਵਿਚ ਚਾਨਣ
Sheyar Sheyri Poetry Web Services
August 19, 2017
ਮੜੀਆ ਦੇ ਵਿਚ ਚਾਨਣ ਅਤੇ ਸ਼ਹਿਰਾਂ ਦੇ ਵਿਚ ਹਨੇਰਾ ! ਕਾਲਖ ਵਰਗੀਆਂ ਰਾਤਾਂ ਵਿਚ ਹੋਇਆ ਏ ਗੁੰਮ ਸਵੇਰਾ ! ਕੌਣ ਹੈ ਤੂੰ ਤੇ ਕਿਧਰੋਂ ਆਇਆ ਕੁੱਜ ਤਾ ਦਸ ਕੇ ਜਾਵੀ ਜਿੰਦਗੀ ਦ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )