Rubai
Sheyar Sheyri Poetry Web Services
June 16, 2017
ਸ਼ੁਕਰ ਹੈ ਰੱਬਾ ਅੱਜ ਦਿਨ ਬੜਾ ਖਾਸ ਹੈ / ਜੋ ਚਿਰਾਂ ਤੋਂ ਗੁਵਾਚਾ ਅੱਜ ਮੇਰੇ ਪਾਸ ਹੈ / ਮੇਰੀਆਂ ਉਦਾਸੀਆਂ ਉੱਡ ਗਈਆਂ ਦੂਰ ਵੇਖ ਖ਼ੁਸ਼ ਦਰਦੀ ਏ ਦੁਨੀਆ ਉਦਾਸ ਹੈ /
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )