ਮਾਪੇਆ ਦੀ ਜਾਨ ਵਿਚ ਜਾਨ ਬੇਟੀਆਂ .
ਬਨੋਣ ਮੁੰਡੇਆ ਤੋ ਵਧ ਪਹਚਾਨ ਬੇਟੀਆਂ ,
.
ਜਿਨਾ ਦੇ ਨਾ ਪੁੱਤ ਓਨਾ ਮਾਪੇਆ ਤੋਂ ਪੁਸ਼ ਲੋ
ਕਮ ਖੇਤਾਂ ਵਿਚ ਕਰਨ ਬਣਕੇ ਕਿਸਾਨ ਬੇਟੀਆਂ ,
ਹੋਣ ਦੇਈਏ ਨਾ ਕੋਖ ਚ ਲਹੂ ਲੁਹਾਨ ਬੇਟੀਆਂ,
ਤਾ ਹੀ ਘਰਾਂ ਵਿਚ ਹੋਣ ਮੇਹਮਾਨ ਬੇਟੀਆਂ,
ਜੇਹੜੇ ਡੋਲੀ ਵਿਚ ਤੋਰਦੇ ਜਵਾਨ ਬੇਟੀਆਂ ,
ਹੋਣ ਦਾਜ ਪਿਸ਼ੇ ਅੱਜ ਵੀ ਕੁਰਬਾਨ ਬੇਟੀਆਂ,
ਘਰ ਓਸ ਦਾ ਵਾਸ਼ੋਨ ਦਰਦੀ ਜਿਥੇ ਹੋਣ ਅਨਜਾਣ ਬੇਟੀਆਂ
ਦਿਲਰਾਜ ਸਿੰਘ ਦਰਦੀ (+919675203049)
No comments:
Post a Comment