Chete Aa Janda Hai
Sheyar Sheyri Poetry Web Services
September 09, 2017
ਉਹ ਜਦ ਵੀ ਚੇਤੇ ਆ ਜਾਂਦਾ ਹੈ ਆ ਦਿਲ ਦਾ ਬੋਜ ਵਧਾ ਜਾਂਦਾ ਹੈ ਕਦੇ ਉਚੇ ਨੀਵੇ ਦਾ ਮੇਲ ਨੀ ਹੁੰਦਾ ਮੈਨੂੰ ਆਣ ਜਿਵੇ ਸਮਝਾ ਜਾਂਦਾ ਹੈ ਰੋਗ ਇਸ਼ਕ ਦਾ ਬਾਹਲਾ ਚੰਦਰਾ ਜੋ ਕੇ ਬ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )