ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਰੁਬਾਈਆਂ - ਪਰਜਿੰਦਰ ਕੌਰ ਕਲੇਰ




    ਦਿਲ ਤੋਂ ਦਿਲ ਦੀ ਰਾਹ ਜੇਕਰ ਅਪਣਾਈ ਹੁੰਦੀ l
     ਗੱਲ ਮੇਰੀ ਫ਼ਿਰ ਤੇਰੀ ਸਮਝ ‘ਚ ਆਈ ਹੁੰਦੀ l

     ਇਕ ਨਹੀਂ ਦੋ ਚਾਰ ਕਦਮ ਮੈਂ ਤੁਰ ਪੈਣਾ ਸੀ, 
      ਹੱਸ ਕੇ ਜੇ ਤੂੰ ਸੱਜੀ ਬਾਂਹ ਹਿਲਾਈ ਹੁੰਦੀ l

         @ਪਰਜਿੰਦਰ ਕੌਰ ਕਲੇਰ







No comments:

Post a Comment