ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, June 26, 2020

ਹੈਲੋ ਮੋਦੀ - ਰਣਜੀਤ ਸਿੰਘ ਮਾਨ


ਟਰੰਪ :ਹੈਲੋ ਮੋਦੀ
ਮੋਦੀ : ਬੋਲੋ ਹਜੂਰ
ਟਰੰਪ : ਕਾਣਾ ਕਿਥੇ ਆ?
ਮੋਦੀ : ਕੇੜਾ ਕਾਣਾ?
ਟਰੰਪ : ਰਾਮਦੇਵ ਸਲਵਾਰ ਵਾਲਾ
ਮੋਦੀ : ਜਨਾਬ ਕੀ ਕਰਤਾ ਹੁਣ ਕਾਣੇ ਨੇ
ਟਰੰਪ : ਤੇਨੂੰ ਨਹੀਂ ਪਤਾ ਕਾਣੇ ਨੇ ਕਰੋਨਾ ਵਾਇਰਸ ਦੀ ਦਵਾਈ 💊 ਦੀ ਖੋਜ ਕੀਤੀ ਆ
ਮੋਦੀ : ਨਹੀਂ ਲਗਦਾ ਕਾਣਾ ਲੋਕਾਂ ਨੂੰ ਮਰਵਾਏਗਾ ਇਸ ਕੰਜਰ ਦੇ ਬਣਾਏ ਸਮਾਨ ਦੇ ਸੈਂਪਲ ਫੇਲ ਹੋ ਜਾਦੇ ਆ ਇਸ ਨੇ ਦਵਾਈ ਕਿਥੋਂ ਬਣਾ ਲਈ ਆ
ਟਰੰਪ: ਜੇ ਇਸ ਦੇ ਬਣਾਏ ਸਮਾਨ ਦੇ ਸੈੰਪਲ ਫੇਲ ਹੋ ਜਾਂਦੇ ਆ ਤਾਂ ਇਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ ਭੇਜ
ਮੋਦੀ :ਨਹੀਂ ਜੀ ਸਾਡੀ ਪਾਰਟੀ ਦਾ ਵੋਟਾਂ ਟਾਈਮ ਪ੍ਰਚਾਰ ਕਰਦਾ ਆ ਤੇ ਨਕਲੀ ਸਾਮਾਨ ਚੋੰ ਜੋ ਕੁਝ ਕਮਾਉਂਦਾ ਸਾਨੂੰ ਪਾਰਟੀ ਫੰਡ ਭੇਜਦਾ ਇਸ ਲਈ ਇਸ ਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ...
#ਰਣਜੀਤ_ਸਿੰਘ_ਮਾਨ

No comments:

Post a Comment