ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 4, 2020

ਤੁਸੀ ਰਹੇ ਖੇਡ ਦੇ ਕੁਦਰਤ ਨਾ - Avneet Brar


ਤੁਸੀ ਰਹੇ ਖੇਡ ਦੇ ਕੁਦਰਤ ਨਾ
ਹੁਨ ਬਦਲੇ  ਲੳੁ ੳਹ ਗਿਨ ਗਿਨ ਕੇ,
ਘਰ ਵਿਚ ਹਿ ਤੁਸੀ ਬੰਦ ਹੁਨ ਰੇਹ ਰੇਹ
ਮੋਤ ਅਾੳ ਤਾ ਮਾਰੁ ਸਿਨ ਸਿਨ ਕੇ,
ਤੁਸੀ ਛਡੀਅਾ ਕਿਸੇ ਵੀ ਜਿਵ ਨੂੰ ਨਾ
ਤੇ ਕਿਹਨੇ  ੳਹ ਕਿ ਦੁਨੀਅਾ ਦਾ ਹੋਨਾ,
ਹਰ ਦੁਨੀਅਾ ਦੀ ਅੱਖਦੇ ਵਿਚ ਡਰ ਹੈ
ਕਿਤੇ ਹੋ ਨਾ ਜਾਏ ਕਰੋਨਾ ,
ਤੁਸੀ ਪਾਪ ੲੀ ਅੇਹਨੇ ਕਿਤੇ ਅਾ
ੲਿਕ ਦਿਨ ਤਾ ਸੀ ੲੇਦਾ ਹੋਨਾ ,
ਹਰ ਦੁਨੀਅਾ ਦੀ ਅੱਖਦੇ ਵਿਚ ਡਰ ਹੈ
ਕਿਤੇ ਹੋ ਨਾ ਜਾਏ ਕਰੋਨਾ ,

No comments:

Post a Comment