ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, July 19, 2019

ਤਿੰਨ ਪੱਪੇ - ਮੀਤ ਜਰਮਸਤਪੁਰੀ

ਤਿੰਨ -- ਪੱਪੇ*
ਹਰ ਆਦਮੀ ਦੀ ਜਿੰਦਗੀ ਵਿਚ,
ਅਹਿਮ ਹੁੰਦੇ ਨੇ ਤਿੰਨ ਪੱਪੇ...!
ਜਿਵੇਂ ....! ... ਪੱਪਾ .... ਪੁੱਤਰ ,
ਪੱਪਾ ...... ਪਤੀ ,
ਤੇ ਪੱਪਾ .....ਪਿਤਾ ..😢!
ਹਰ ਆਦਮੀ ਬਣਨਾ ਚੌਹੁੰਦਾ ...!
ਚੰਗਾ ...... ਪੁੱਤਰ ,
ਚੰਗਾ ...... ਪਤੀ
ਤੇ ਚੰਗਾ .....ਪਿਤਾ ...😢!
ਪਰ ਮੈਂ ਕਿਉਂ ਨਹੀਂ ਬਣ ਪਾਇਆ ...!
ਨਾ ਚੰਗਾ ...... ਪੁੱਤਰ ,
ਨਾ ਚੰਗਾ . ... ਪਤੀ
ਤੇ ਨਾ ਚੰਗਾ .... ਪਿਤਾ ...😢!
ਇਕ ਦਿਨ ਵਾਪਸ ਪਰਤਾਂ ਗਾ ਆਪਣੇ ਗੋਲੇ ਤੇ...!
ਸ਼ਾਅਦ ਚੰਗਾ ...... ਪੁੱਤਰ ਬਣ ਕੇ
ਸ਼ਾਅਦ ਚੰਗਾ ..... ਪਤੀ ਬਣ ਕੇ
ਸ਼ਾਅਦ ਚੰਗਾ .... ਪਿਤਾ ਬਣ ਕੇ ...😢!
ਹਾਂ ਮੈਂ ਕਹਿ ਰਿਹਾ ਸੀ ...
ਹਰ ਆਦਮੀ ਦੀ ਜਿੰਦਗੀ ਚੋ ਅਹਿਮ ਨੇ
ਇਹ ਤਿੰਨ ਪੱਪੇ
ਪੱਪਾ ..... ਪੁੱਤਰ,
ਪੱਪਾ .....ਪਤੀ
ਤੇ ਪੱਪਾ ...ਪਿਤਾ ....😢!
*ਮੀਤ ਜਰਮਸਤਪੁਰੀ*

No comments:

Post a Comment