( ਕੋੲੀ )
ਕੋੲੀ ਯਾਂਰ ਨਾ ਵਕਤ ਬਤਾਉਦਾ ੲੇ
ਕੋੲੀ ਕੱਲਾ ਹੀ ਦਰਦ ਹਡਾਉਦਾ ਜੇ
ਕੋੲੀ ਰਾਤਾ ਨੂੰ ਵੀ ੲਿੱਥੇ ਜਾਗ ਰਿਹਾ
ਸਾਰੀ ਦੁਨੀਆ ਨੂੰ ਯਾਰ ਸੁਲਾਉਦਾ ਜੇ
ਕੋੲੀ ਖੁਸੀਆ ਵਿੱਚ ਵੀ ਨਾ ਸੁਕਰਾ
ੳੁਸ ਰੱਬ ਦਾ ਨਾਮ ਭਲਾਉਦਾ ਜੇ
ਕੋੲੀ ਸਾਰਾ ਦਿਨ ਹੈ ਤੜਫ ਰਿਹਾ
ਤਾਂ ਰੋਟੀ ਸਾਮੀ ਮੂੰਹ ਵਿੱਚ ਪਾਉਦਾ ਜੇ
ਹੁਣ ਕੀਮਤ ੲੇ ਬਸ ਪੈਸੇ ਵਾਲੇ ਦੀ
ਗਰੀਬਾ ਨੂੰ ਕੌਣ ਹਸਾਉਦਾ ਜੇ
ਇੱਥੇ ਝੂਠੇ ਕਰਦੇ ਹੁਣ ਰਾਜ ਸਦਾ
ਸੱਚਿਅਾ ਨੂੰ ਕੌਣ ਜਤਾਉਦਾ ਜੇ
ਕੋੲੀ ਸਿੱਜਦਾ ਕਰਦਾ ੳੁਸ ਰੱਬ ਨੂੰ
ਜੋ ੲਿੱਥੇ ਸਾਰੀ ਖੇਡ ਰਚਾਉਦਾ ਜੇ
ਲੱਖ ਲ਼ੱਗਣ ਪਬੰਦੀਆ ਲਾਇਨਾ ਤੇ
ਪਰ ਚੜਤ ਬਾਜ ਨਾ ਅਾੳੁਦਾ ਜੇ.
ਚੜਤ ਬੋਦੇਵਾਲੀਆ
08732876773
No comments:
Post a Comment