ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 6, 2017

Ud Di Ret - Rama

ਉੱਡਦੀ ਟਿੱਬਿਆ ਦੀ ਰੇਤ ਨੂੰ ਚੱਟਾਨ ਬਨਣਾ ਪੈਣਾ
ਟੋਭੇ - ਤਲਾਬਾਂ ਨੂੰ ਸ਼ੂਕਦੇ ਦਰਿਆ ਬਨਣਾ ਪੈਣਾ
ਬਹੁਤ ਦੇਖ ਲਿਆ ਪਿਛਲੱਗੂ ਜਾਂ ਖਿਡੌਣਾ ਬਣ
ਮਸ਼ਾਲ ਫੜ ਤੈਨੂੰ ਨੇਰ੍ਹੇ ਦਾ ਮਸੀਹਾ ਬਨਣਾ ਪੈਣਾ
**** ** ਰਮਾ *******

No comments:

Post a Comment