ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Peyaas - Sarabjit Toor

ਉਹ ਰੂਹ ਦੀ ਪਿਆਸ ਸੀ !
ਜਿਉਂ ਸਾਹਾ ਵਿੱਚ ਵਗਦਾ,
ਨਿਰਮਲ ਝਰਨਾ !
ਹਰ ਬਧੰਨ ਤੋਂ ਅਜ਼ਾਦ ਸੀ !
ਪਰ ਹਰ ਸਾਹ ਵਿੱਚ ਸੀ,
ਉਸਦਾ ਗੁਜ਼ਰਨਾ !
ਸਾਹਾ ਵਿੱਚ ਦੀ ਜਦ ਕੋਈ !
ਗੁਜ਼ਰ ਜਾਂਦਾ !
ਖਮਿਆਜਾ ਰੂਹ ਨੂੰ ਪੈ ਜਾਏ ਭਰਨਾ !
ਕੈਸਾ ਰਿਸ਼ਤਾ ਹੈ ਰੂਹ ਤੇ ਕਲਬੂਤ ਦਾ “ਸਰਬ”
ਪੈਦਾ ਇਕ ਦੂਜੇ ਲਈ ਮਰਨਾ !
ਸਰਬ .......,,,,,,

No comments:

Post a Comment