ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 14, 2017

Ek Janpehchan - Kuljeet Dhiman

ਇੱਕ ਪਹਿਚਾਣ ਅਣਜਾਣ ਜੇਹੀ,
ਮੈਨੂੰ ਕੋਲ ਬੁਲਾ ਰਹੀ ਏ।
ਇੱਕ ਰੂਹ ਹੈਵਾਨ ਜੇਹੀ,
ਕੁੱਜ ਅਹਿਸਾਸ ਕਰਾ ਰਹੀ ਏ।
ਇੱਕ ਯਾਦ ਪੁਰੇ ਦੀ ਪੌਣ ਬਣ ਕੇ,
ਠੰਡ ਮੇਰੇ ਸੀਨੇ ਪਾ ਰਹੀ ਏ।
ਕੁੱਜ ਗੱਲਾਂ ਪਿੱਛਲੇ ਵਕ਼ਤ ਦਿਆਂ,
ਮੁੜ ਚੇਤੇ ਆ ਰਹੀਆਂ ਨੇ।
ਕੁੱਜ ਯਾਦਾਂ ਬਿਛੜੇ ਯਾਰ ਦੀਆਂ,
ਮੈਨੂੰ ਬਹੁਤ ਰੋਵਾਂ ਰਹੀਆਂ ਨੇ।।
💐💐💐 ਕੁਲਜੀਤ ਸਿੰਘ💐💐💐

No comments:

Post a Comment