ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Dar Da Dastak - Hakam Singh Meet

ਕਵਿਤਾ " ਦਸਤਕ "
ਮੈਂ ਤੇਰੇ ਦਰ ਦਾ ਦਸਤਕ ਹਾਂ ,
ਰੋਹੀ ਚ ਖੜਾ ਪੱਤਝੜ ਰੁੱਖ ਹਾਂ !
ਮੈਂ ਕਿਸੇ ਭੈਣ ਦੀਆਂ ਚਿੰਕਾਂ ਹਾ ,
ਮੈਂ ਕਿਸੇ ਦੀਆਂ ਖੁਸ਼ੀਆਂ ਹਾਂ !!!!!
ਮੈਂ ਕਿਸੇ ਦਾ ਬੇਕਸ਼ੂਰ ਪੁੱਤ ਹਾ ,
ਮਾਂ ਦੀ ਵਿਸਰੀ ਹੋਈ ਚੁੱਪ ਹਾ !
ਮੈਂ ਬੇਗੁਨਾਹ ਕਿਸੇ ਦਾ ਵੀਰ ਹਾਂ ,
ਮੈਂ ਅੱਤਿਆਚਾਰ ਦੀ ਅੱਗ ਹਾਂ !
ਮੈਂ ਵਧੀ ਹੋਈ ਲਾਲਚ ਭੁੱਖ ਹਾਂ ,
ਭੁੱਖ ਪੂਰੀ ਕਿਵੇਂ ਕਰ ਸਕਦਾ ਹਾਂ !
ਮੈ ਚਾਵਾਂ ਨਾਲ " ਹਾਕਮ ਮੀਤ"
ਭੈਣ ਦਾ ਵਿਆਹ ਕਰਦਾ ਹਾਂ ,,,,,,,,
ਦੂਜੇ ਦਿਨ ਹੱਥੀਂ ਲਾਸ਼ ਚੱਕਦਾ ਹਾਂ !
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )8,11,2017

No comments:

Post a Comment