ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 30, 2017

Na Kadran Hoin - Anmol Guneanvi

ਨਾ ਕਦਰਾ ਹੋਈਆ ਨਾ ਕਿਨਾਰੇ ਮਿਲੇ.
ਜਿੰਨਾ ਨੂੰ ਰਹੇ ਤਰਸਦੇ ਨਾ ਉਹ ਸਹਾਰੇ ਮਿਲੇ.
ਅਸੀ ਰਹੇ ਉਹਨਾ ਤੇ ਆਪਣੇ ਹਾਸੇ ਵਾਰਦੇ.
ਤੇ ਉਹਨਾ ਵੱਲੋ ਹਮੇਸ਼ਾ ਸਾਨੂੰ ਲਾਰੇ ਮਿਲੇ.
ਦਿਲੋ ਚਾਹਿਆ ਸੀ ਜਿਸ ਨੂੰ ਉਹ ਹੀ ਨਹੀ ਮਿਲਿਆ.
ਕਹਿਣ ਨੂੰ ਤਾ ਬਹੁਤ ਸਾਰੇ ਮਿਲੇ.
ਸੁਣਿਆ ਸੀ ਸਬਰ ਦਾ ਫਲ ਮਿੱਠਾ ਹੁੰਦਾ.
ਸਾਨੂੰ ਤਾ ਸਬਰ ਕਰਨ ਤੋ ਬਾਅਦ ਵੀ ਹੰਝੂ ਖਾਰੇ ਮਿਲੇ.
ਅਨਮੋਲ ਗੋਨਿਆਣਵੀ

No comments:

Post a Comment