ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 15, 2017

Maa - Kulwinder Kaousal

ਉਸ ਦੇ
ਜਨਮ ਬਾਰੇ ਪੁੱਛਣ 'ਤੇ
ਮਾਂ ਦਾ
ਅੱਖਾਂ ਭਰਕੇ ਦਿੱਤਾ ਜਵਾਬ
ਕਈ ਸਵਾਲ ਖੜ੍ਹੇ ਕਰ ਗਿਆ
ਪੁੱਤ,
ਚਾਰ ਭੈਣਾਂ ਬਾਅਦ
ਹੋਇਆ ਸੀ ਤੂੰ
ਤੇ ਉਸੇ ਦਿਨ ਮੈਂ
ਜਿਊਂਦਿਆਂ 'ਚ ਹੋਈ ਸੀ
ਕੁਲਵਿੰਦਰ ਕੌਸ਼ਲ

No comments:

Post a Comment