ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 23, 2017

Kuwaab - Sarbjit Toor

ਖੁਆਬ ਤਾ ਖੁਆਬ ਹੁੰਦੇ ਨੇ !!
ਇਹ ਬੜੇ ਬੇਲਿਹਾਜ਼ ਹੁੰਦੇ ਨੇ !!
ਮੰਜ਼ਲ ਵੱਲ ਜਾਂਦੇ ਰਸਤਿਆਂ ਤੇ !!
ਪੰਛੀਆ ਵਾਂਗ ਉੱਚੀ ਪਰਵਾਜ਼ ਹੁੰਦੇ ਨੇ !!
ਦਸਤਕ ਦਿੰਦੇ ਨੇ ਦਿਲ ਦੇ ਦਰਵਾਜ਼ਿਆਂ ਤੇ !!
ਇਹ ਤਾ ਸਦਾ ਹੀ ਸੱਚੇ ਹਮਰਾਜ਼ ਹੁੰਦੇ ਨੇ !!
ਸਰਬ ...,,,,,,

No comments:

Post a Comment