ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 25, 2017

Kafir Hawawam - Ravinder Singh Lalpuri


ਕਾਫਿਰ ਹਵਾਵਾਂ____:
ਇਹ ਕਿਹੋ ਜਿਹੀ ਹਵਾ ਹੋ ਗਈ 
ਰੱਬਾ ਮੇਰੇ ਦੇਸ਼ ਦੀ
ਹੁਣ ਭੈਣ ਵੀ ਜੇ ਭਰਾ ਨਾਲ ਜਾਂਦੀ ਹੋਵੇ
ਤਾਂ ਵੀ ਲੋਕ ਸ਼ੱਕੀ ਨਿਗੵਾ ਨਾਲ ਵੇਖਦੇ ਨੇ...!!
-ਰਵਿੰਦਰ ਸਿੰਘ ਲਾਲਪੁਰੀ

No comments:

Post a Comment