ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 30, 2017

Hale Tai - Manjinder Kala

ਹਾਲੇ ਤਾਈਂ ਨੇਕੀ ਤੇਰੀ ਦੀ ਕਿਸੇ ਨੇ ਕਦਰ ਨਾ ਪਾਈ,
ਜੇ ਕੀਤੇ ਗੁਨਾਹ ਤਾਂ ਕੀਹਨੇ ਕਰਨੇ ਤੇਰੇ ਮਾਫ਼ ਕਾਲੇ।
ਫ਼ਕੀਰ ਬਣ ਝੋਲੀ ਪਾਈ ਚੱਲ ਤੁਹਮਤਾਂ ਮਿਹਣੇ ਸਭ ਦੇ,
ਹਾਲੇ ਕਿਸਮਤ, ਸਮਾਂ, ਹਾਲਾਤ, ਨੇ ਤੇਰੇ ਖਿਲਾਫ਼ ਕਾਲੇ।
ਮਨਜਿੰਦਰ ਕਾਲਾ

No comments:

Post a Comment