ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, October 7, 2017

Sanmaan

ਮੁਸ਼ਕਿਲਾਂ ਦੇ ਵਿਚ ਰਹਿ ਕੇ ਵੀ ਤੈਨੂੰ ਸਹਾਰਾ ਦਿੱਤਾ ਸੀ !
ਖੋਇਆ ਹੋਇਆ ਸਨਮਾਨ ਤੇਰਾ ਤੈਨੂੰ ਦੁਬਾਰਾ ਦਿੱਤਾ ਸੀ !

ਕਾਲ ਕੋਠੜੀ ਦੁੱਖਾਂ ਦੀ ਵਿਚ ਮੈਂ ਰਹਿਣ ਦਾ ਫੈਂਸਲਾ ਕਰਿਆ
ਖੁਸੀਆ ਦੇ ਨਾਲ ਘਿਰਿਆ ਤਾਂ ਹੀ ਤੈਨੂੰ ਚੁਬਾਰਾ ਦਿੱਤਾ ਸੀ !

ਮੇਰਾ ਵੀ ਦਿਲ ਕਰਦਾ ਸੀ ਕੇ ਮੈਂ ਐਸ਼ ਉਡਾਵਾਂ ਜਿੰਦਗੀ ਚ
ਪਰ ਤੈਨੂੰ ਖੁਸ ਵੇਖਣ ਲਈ ਆਪਣਾ ਹਰ ਇਕ ਨਜਾਰਾ ਦਿੱਤਾ ਸੀ !

ਕਿਤੇ ਆਉਂਦੇ ਜਾਂਦੇ ਵੇਖ ਲਓ ਤੁਸੀਂ  ਹਾਲਤ ਮੇਰੇ ਸਬਰਾਂ ਦੀ
ਕੀ ਤੋਂ ਕੀ ਮੈਂ ਹੋ ਗਿਆ ਜਿਦਣ ਦਾ ਓਹਨਾ ਨਾਮ ਅਵਾਰਾ ਦਿੱਤਾ ਸੀ !

ਘੁੱਗੀਆਂ ਕਬੂਤਰ ਬੋਲਦੇ (ਦਰਦੀ ) ਅੱਜ ਦਿਲ ਦੇ  ਮਹਿਲ ਅੰਦਰ
ਓਹਨਾ ਦੀ ਲਾਠੀ ਦਿੱਤੀ ਜਿਨ੍ਹਾਂ ਨੂੰ ਕਦੇ ਪਲ ਕੁਵਾਰਾ ਦਿੱਤਾ ਸੀ !


Stayed in trouble, you even supported!
The lost honor was given to you again!

In the black hole, I decided to live
It was surrounded by Khusia, that's why you gave up the tomb!

I also had a lot of fun in my life
But you gave each of your eyes to see the Khus!

As you go, see the condition of my sabar
From what did I get rid of the name of life?

Pigeons do pigeons (pain) in the heart of today's palace
He gave a stick to those who had ever given a chance!

No comments:

Post a Comment