ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, October 5, 2017

Kurbania Gum Gayian

ਵਡ ਵਡੇਰਿਆਂ ਦਿੱਤੀਆਂ ਕੁਰਬਾਨੀਆਂ ਗੁੰਮ ਗਈਆਂ !
ਕਾਲੇ ਚਿੱਟੇ ਵਿਚ ਮਿਤਰੋ ਜਵਾਨੀਆਂ ਗੁੰਮ ਗਈਆਂ !

ਜਿਨੂੰ ਰੱਬ ਸਮਝ ਕੇ ਮੰਨਦੇ ਸੀ ਲੋਕ ਪਾਖੰਡੀ ਸਾਧੂ ਨੂੰ
ਓਹਦੇ ਡੇਰੇ ਰਹਿੰਦੀਆਂ ਕਈ ਜਨਾਨੀਆਂ ਗੁੰਮ ਗਈਆਂ !

ਕਈ ਸਾਲਾਂ ਤੋਂ ਉਡੀਕੇ ਬਾਬਲ ਆਪਣੀ ਧੀ ਵੇਆਹੀ ਨੂੰ
ਮੌਤ ਤੋਂ ਮਗਰੋਂ ਜਿਹਦੀਆਂ ਸਭ ਨਿਸਾਨੀਆਂ ਗੁੰਮ ਗਈਆਂ !

ਨਾਜ ਰਿਹਾ ਨਾ ਬਾਪੂ ਨੂੰ ਅੱਜ ਕੱਲ ਤੰਦਰੁਸਤ ਸਰੀਰਾਂ ਤੇ
ਨਾ ਦਿਸੇ ਕਬੱਡੀ ਅਖਾੜੇ ਚੋਂ ਭਲਵਾਨੀਆ ਗੁੰਮ ਗਈਆਂ !

ਕਿਧਰੋਂ ਆ ਗਿਆ ਕਾਜਲ ਅੱਖੀਆਂ ਤੇ ਹੱਕ ਜੀਤੋਉਣ ਲਈ
ਜਿਹਦੇ ਡਰ ਨਾਲ ਅੱਜਕਲ ਸੁਰਮੇਦਾਨੀਆਂ ਗੁੰਮ ਗਈਆਂ !

ਬੜੇ ਚਿਰਾਂ ਦੇ ਪਿੱਛੋਂ ਅੱਜ ਉਸ ਨੇ ਆਣ ਬੁਲਾਇਆ ਮੈਨੂੰ
ਪਹਿਲਾ ਵਾਲੀਆਂ ਉਸ ਚੋਂ ਸਭ ਮਨਮਾਨੀਆਂ ਗੁੰਮ ਗਈਆਂ !


Sacrifices handed down to the elders were lost!
Mouth twins lost in black white!

People who believed in God, believed to be a hypocritical person
Many old ladies lost their lives!

For many years, however, Babylon will give her daughter Vayahi
After all, all the missing stones have been lost!

Do not be angry with your children on today's healthy body
Unfortunately, Kabaddi is missing from the Kawabba Akhara!

Where did the magic come from the eyes?
With fear, now the skillet lost!

After a long time, he called me today
The first one was lost all the arithmetic!

No comments:

Post a Comment