ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, September 5, 2017

Hass Hass

ਹੱਸ ਹੱਸ ਮਿਲਦੇ ਗਲ ਜਿਹੜੇ (ਦਰਦੀ)ਗਲ ਆਖਿਰ ਓਹੀ ਘੁਟਦੇ ਨੇ !
ਸਾਨੂੰ ਗਹਿਰਾ ਤੋਂ ਡੱਰਨ ਦੀ ਲੋੜ ਨਹੀਂ ਆਪਣੇ ਹੀ ਅੱਜ ਕਲ ਲੁਟਦੇ ਨੇ !

No comments:

Post a Comment