ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, September 7, 2017

Bit Bit Takan Tenu

ਬਿੱਟ ਬਿੱਟ ਤੱਕਣ ਤੈਨੂੰ ਬਿਲੋ  ਹੁਸਨ ਦੇ ਸ਼ਿਕਾਰੀ ਨੀ
ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ
ਤੇਰੀ ਖੂਬਸੂਰਤੀ ਅਗੇ ਤਾ ਬਾਲੀਵੁੱਡ ਵੀ ਝੁਕਦਾ ਏ
ਨਾ ਤੇਰੀ ਮੇਰੀ ਸਾਂਜ ਕੋਈ ਤੂੰ ਫਿਰ ਕਿਉਂ ਲਗੇ ਪਿਆਰੀ ਨੀ

No comments:

Post a Comment