ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, September 5, 2017

Dil Da Bhed

If the distinction of heart is open then no man will open, otherwise the family living together will open.
If you want to live for a few days, if a lump of breath opens, then a relative will only open.

ਦਿਲ ਦਾ ਭੇਦ ਜੇ ਖੁਲਾ ਤਾਂ ਕੋਈ ਯਾਰ  ਹੀ ਖੋਲੂਗਾ !
ਹਰ ਸਮੇ ਨਾਲ ਰਹਿੰਦਾ ਜਾ ਪਰਿਵਾਰ ਹੀ ਖੋਲੂਗਾ !

ਵੈਸੇ ਤਾਂ ਜਿਉਣਾ ਚਹੁੰਦਾ ਹੈ ਹਾਲੇ ਕੁੱਜ ਦਿਨ ਦਰਦੀ
ਪਰ ਸਾਹਾਂ ਦੀ ਗੰਢ ਖੁਲੀ ਕੋਈ ਰਿਸ਼ਤੇਦਾਰ ਹੀ ਖੋਲੂਗਾ !

अगर दिल का भेद खुला तो कोई यार ही खुलेगा नहीं तो साथ रहता हुआ परिवार ही खुलेगा।
वैसे तो जीना चाहता है कुछ दिन तक दर्दी अगर सांसो की गांठ खुली तो कोई रिश्तेदार ही खोलेगा।

1 comment: