ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, September 7, 2017

ਪਹਿਲਾ ਹੀ ਤੇਰਾ ਰੰਗ ਸਾਂਵਲਾ

ਪਹਿਲਾ ਹੀ ਤੇਰਾ  ਰੰਗ ਸਾਂਵਲਾ ਦੂਜੀ ਕੁੜਤੀ ਗੁਲਾਬੀ ਪਾਈ ਹੋਈ ਆ
ਨੀ ਵੇਖ ਕੇ ਹੀ ਡਰ ਲੱਗਦਾ ਜਿਹੜੀ ਕਾਲਖ ਅੱਖਾਂ ਤੇ ਲਾਈ ਹੋਈ ਆ
ਖੱਟੇ ਰੀਬਨਾ ਨਾਲ ਤੂੰ ਕਰੇਲੇ ਕਰਦੀ ਤੇ ਕਦੇ ਜਲੇਬੀ ਜੂੜਾ ਨੀ ਸਿਰ ਦਸ ਵਾਹਿਆ ਕਦੋ ਦਾ ਜਿਥੇ ਜੂਆਂ ਨੇ ਸਾਉਣੀ ਪਾਈ ਹੋਈ ਆ

No comments:

Post a Comment