ਤੂ ਆਖੇ ਨਾਮ ਬੜਾ ਹੈ ਮੇਰਾ ਵਿਚ ਮੁਹਾਲੀ ਦੇ
ਆਏ ਦਿਨ ਹੀ ਰਹੰਦੇ ਤਾ ਹੀ ਫੇਰਾ ਵਿਚ ਮੁਹਾਲੀ ਦੇ,,,,
ਤੂ ਸੋਚੇ ਤੇਰੇ ਸਬਦਾ ਦੀ ਕਰਦੇ ਲੋਕ ਕਦਰ ਬੜੀ
ਪਰ ਚਰਚਾ ਲੱਗਦਾ ਹੁਸਨ ਕਰਾਵੇ ਤੇਰਾ ਵਿਚ ਮੁਹਾਲੀ ਦੇ ,,
ਓਸ ਤੇ ਕਰ ਭਰੋਸਾ ਨਾ ਕੁੱਤਰ ਦੇਊ ਕਦੇ ਲੜੀਆਂ ਓਹੋ
ਤੇਰੇ ਸ਼ਿਰ ਤੇ ਬਨਦਾ ਜੋ ਸੇਹਰਾ ਵਿਚ ਮੁਹਾਲੀ ਦੇ ,,,,,,,
ਕਲਾਮ ਓਸ ਦਾ ਪੜੇਆ ਆਪਾ ਮਾਤਰ ਇਕ ਕਿਤਾਬ ਅੰਦਰ
ਕਿਤਾਬੀ ਕਰਨ ਤਾ ਹੁੰਦਾ ਓੰਜ ਬਥੇਰਾ ਵਿਚ ਮੁਹਾਲੀ ਦੇ ,,,,,
ਮੈ ਤਾ ਹਾਲੇ ਸਿਖ ਰਿਹਾ ਹ ਕੁਹਾੜਾ ਦੇ ਸਰਹੱਦੀ ਕੋਲੋ
ਕਦੇ ਘਮੰਡ ਤੋੜਨਾ ਆ ਕੇ ਤੇਰਾ ਵਿਚ ਮੁਹਾਲੀ ਦੇ,,,,,
ਮੁਡ ਤੋਂ ਰਖੇ ਜ਼ਰਾਨੇ(ਦਰਦੀ) ਇਕ ਬਲਵਿੰਦਰ ਪੰਨੂ ਨਾਲ
ਓਹੋ ਦਸੇ ਕੋਣ ਨਾ ਜਾਣੇ ਓਸ ਦਾ ਚੇਹਰਾ ਵਿਚ ਮੁਹਾਲੀ ਦੇ,,,,,
ਦਿਲਰਾਜ ਸਿੰਘ ਦਰਦੀ
No comments:
Post a Comment