ਘਰ ਦੇ ਪਹਿਰੇਦਾਰਾ ਨੇ ਪਿਠ ਘਰ ਦੇਆਂ ਦੀ ਜਦ ਛਿੱਲੀ,,
ਨਾਲੇ ਆਖੇ ਇਸ ਦੇ ਨਾਲ ਤਾ ਮੇਰਾ ਰਿਸ਼ਤਾ ਮੁਡ ਤੋਂ ਹੈ
ਏਨਾ ਕੁਜ ਹੁੰਦਾ ਵੇਖ ਕੇ ਹੁਣ ਸ਼ਾਂਤ ਰਹੇ ਕਿਓ ਦਿੱਲੀ,,
ਆਪਣੀ ਔਲਾਦ ਦੇ ਹਥੋ ਏਹੇ ਤਾ ਪਿਹਲਾ ਹੀ ਲੁੱਟੇਆ ਯਾਰੋ
ਪੁੱਤ ਸਮੇਕ ਖਾ ਲੇ ਧੀਆਂ ਟੰਗ ਦਿੱਤੀ ਚੁੰਨੀ ਕਿੱਲੀ,,
ਥਾ ਥਾ ਤੇ ਬੇਅਦਬੀ ਬਾਣੀ ਦੀ ਅੱਜ ਹੋ ਰਹੀ ਸਰਕਾਰੇ
ਦੋਸ਼ੀ ਖੁਲੇ ਘੁਮ ਰਹੇ ਨੇ ਕਿਓ ਕੇ ਕਮਾਨ ਤੇਰੀ ਹੈ ਢਿੱਲੀ,,.
ਜਿਥੋ ਗੁੜਤੀ ਮਿਲੇ ਦਰਦੀ ਕੁਰਬਾਨੀ ਦੀ ਹਰ ਬਚੇ ਨੂ
ਓਸ ਧਰਤੀ ਮਾ ਦੀ ਅਖ ਰਿਹੰਦੀ ਹੰਝੂਆ ਨਲ ਕਿਓ ਗਿੱਲੀ ,,,,,
ਦਿਲਰਾਜ ਸਿੰਘ ਦਰਦੀ ਮੇਰਠ
No comments:
Post a Comment