ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 18, 2017

Wasta - Buta Ram Bhagat

ਮੇਰੀ ਮੋੲੀ ਜਾੲੀ ਕਲਮ ਨੂੰ
ਤੂੰ ਬਿਰਹਾ ਦੇ ਰੰਗ ਦੇਜਾ
ੲਿੱਕ ੳਮੀਂਦ ਦੇਜਾ ਹੋਕਿਅਾ ਚੋਂ
ੲਿੱਕ ਪੀੜਾ ਭੰਣੇ ਅੰਗ ਦੇਜਾ!
ਜੋ ਸਹਿਕ ਸਹਿਕ ਮਰ ਜਾੲੇ
ਅਸੀ ਕੋੲੀ ਚਾਅ ਦੇਜਾ
ਜੋ ਨਾਲ ਕੱਬਰਾ ਤਾੲੀਂ ਤੁਰ ਜਾੲੇ
ਅਸੀ ਅੱੜੀੲੇ ਸੰਗ ਦੇਜਾ!
ਅੱਜ ਪੀੜਾ ਭਰੀ ਪਰਾਤ
ਧਰਤ ਤੇ ਹਾਂ ਡੋਲ ਚੱਲੇ
ਨਾਲ ਲੈ ਜਾੲੀੲੇ ਚੋ ਚੰਗੀੲੇ
ਅੈਸੇ ਜੀਣ ਦੇ ਢੰਗ ਦੇਜਾ!
ਕੲੀਂ ਜੰਨਮਾ ਤੋ ਅੱਧੂਰੇ
ਗੀਤ ਨੂੰ ਜੋ ਹਾਂ ਸਿਜ ਰੇਹਾ
ਓਹਨਾਂ ਸੱਤਰਾ ਨੂੰ ਹਾਸਿਅਾ ਜਾੲੀ
ੲਿੱਕ ਝੂਠੀ ਮੁਠੀ ਖੰਘ ਦੇਜਾ!
ਪਾਵਾਂ ਵਾਸਤਾ ਮੇਰਿਅਾ ਗੀਤਾ ਨੂੰ
ਘਰ ਬਿਰਹੇ ਦੇ ਰੋੜੀ
ਅੱਜ ਤਾੲੀ ਜੋ ਮੈਂ ਲਿਖਿਅਾ ਹੈ
ਓਹਨਾਂ ਕਵਿਤਾਵਾ ਨੂੰ ਲੋੲੀ ਪਬੰਧ ਦੇਜਾ! ਬੀ ਅਾਰ ਸੰਤਾਪੀ
ਬਿਰਹੇ ਦੀ ਕੂਕ ਚੋਂ ੬ ੧੯-੧੨-੧੭ ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:੯੦੬ ਪੂਜਾ ਜੰਲਧਰੀ

No comments:

Post a Comment