ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 18, 2017

Dudh Rerkdi Yaad Teri - Buta Ram Bhagat

ਦੁਧ ਰਿੜਕਦੀ ਯਾਦ ਤੇਰੀ ਅਾੲੀ
ਸੁਰਮਾਂ ਵੀ ਪਾਣਾ ਭੁਲ ਗੲੀ
ਵੇ ਮੇਰੇ ਹਾਣੀਅਾ ਦਿਲਾਂ ਦਿਅਾ ਜਾਨੀਅਾ!
ਮੈਨੂੰ ਪੈਣ ਨੀ ਭੁਲੇਖੇ ਤੇਰੇ
ਨੀ ਜੱਦ ਕਦੇ ਚੰਨ ਵੇਖਲਾਂ
ਨੀ ਮੇਰੀੲੇ ਰਾਣੀੲੇ ਦਿਲਾਂ ਦੀੲੇ ਜਾਨੀੲੇ!
ਕਿਹੜੀ ਗੱਲ ਦਾ ਸੋਗ ਮੰਣਿਅਾ
ਵੇ ਗਲੀ ਸਾਡੀ ਅਾਣਾ ਭੁਲਿਓ
ਵੇ ਮੇਰਿਅਾ ਹਾਣੀਅਾ ਦਿਲਾਂ ਦਿਅਾ ਜਾਨੀਅਾ!
ਕਦ ਤਕ ਤਸਵੀਰਾ ਨੂੰ ਨੀਹਾਰਾ
ਨੀ ਦੱਸ ਕਦੋਂ ਤੇਰੀ ਦੀਦ ਹੋਵੇਗੀ
ਨੀ ਮੇਰੀੲੇ ਰਾਣੀੲੇ ਦਿਲੇ ਦੀੲੇ ਜਾਨੀੲੇ!
ਤੈਨੂੰ ਤਕਿਅਾ ਤੇ ਦੀਦ ਸਾਡੀ ਹੋਵੇ
ਵੇ ੲਿੱਕ ਝਾਸਾਂ ਹੋਰ ਦੇ ਜਾਵੀ
ਵੇ ਮੇਰਿਅਾ ਹਾਣੀਅਾ ਦਿਲਾਂ ਦਿਅਾ ਜਾਨੀਅਾ!
ਕਿ ਕਰਨੇ ਮੈਂ ਸਾਹ ੲੇਹ ਅੱਧੂਰੇ
ਨੀ ਅਾਦੀ ਜਾਦੀ ਜਾਨ ਲੈ ਜਾਵੀਂ
ਨੀ ਮੇਰੀੲੇ ਰਾਣੀੲੇ ਦਿਲੇ ਦੀੲੇ ਜਾਨੀੲੇ!
ਰੋਜ ਸੁਪਨਿਅਾ ਚ ਅਾਣ ਬੁਲਾਵੇਂ
ਵੇ ਮਿਲ ਕਦੇ ਚੰਨ ਚੱੜੇ ਤੇ
ਵੇ ਮੇਰੇ ਹਾਣੀਅਾ ਦਿਲਾਂ ਦਿਅਾ ਜਾਨੀਅਾ!
ਲੋਕੀ ਰੱਬ ਨੂੰ ਭਾਲਦੇ ਨੇ ਫਿਰਦੇ
ਨੀ ਸਾਡੇ ਲੲੀ ਤਾ ਤੂੰੲੀਓ ਰੱਬ ਜੇਹੀ
ਨੀ ਮੇਰੀੲੇ ਰਾਣੀੲੇ ਦਿਲੇ ਦੀੲੇ ਜਾਨੀੲੇ! ਪੂਜਾ ਜੰਲਧਰੀ
ਕਰਮਾਂ ਦੀ ਮਹਿੰਦੀ ਚੋਂ ੧੯ 19-12-17 Buta ram santapi
ਕਵਿਤਾ ਨੰ:੨੧੯

No comments:

Post a Comment