ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Marle Ek Zameen - Surjit Mand

ਮਰਲੇ ਇੱਕ ਜ਼ਮੀਨ ਲਈ ਹੋਈ ਭਿਅਨਕ ਜੰਗ ।
ਇਕਨਾਂ ਮੋਢਾ ਤੋੜਿਆ ਅਤੇ ਦੂਜਿਆਂ ਟੰਗ ।
ਕੇਸ ਕਚਹਿਰੀ ਚੱਲਿਆ ਹੋਈਆਂ ਦੋਵੇਂ ਧਿਰਾਂ ਹੀ ਨੰਗ ।
ਹੰਕਾਰ ਜੇ ਦੋਵੇਂ ਛੱਡਦੇ ਇੰਝ ਨਾ ਹੁੰਦੇ ਤੰਗ ।

No comments:

Post a Comment