ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Jazbaat - Sukhpal Baluaana

ਧੁੰਦਲੇ ਜਜਬਾਤ ਹੋ ਗਏ ਪੈਸੇ ਦੀ ਨੇਰੀ ਨਾ।
ਕੀਤੋਂ ਮਾਨਾ ਪਿਆਰ ਭਾਲਦੈਂ,ਕਦਰ ਜਿੰਨਾ ਨੂੰ ਤੇਰੀ ਨਾ ।
ਖਾ ਲਈ ਪੈਸਿਆਂ ਨੇ ਹੀਰ ਰਾਂਝਾ ਜਿਸਮਾਂ ਨੇ ਖਾ ਲਿਆ..
ਲੋਕੀਂ ਐਵੇਂ ਤਾਂ ਨੀ ਕਹਿੰਦੇ ਕਲਯੁਗ ਆ ਗਿਆ।

No comments:

Post a Comment