ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

ਨਸ਼ਾ ਕਿਉਂ ਲਿਆ ਜਾਂਦਾ ਹੈ - ER Singh


ਦੋਸਤੋ ਅੱਜ ਜਾਣੋ ਨਸ਼ਾ ਕੀ ਹੈ?
ਸਾਡੇ ਸ਼ਰੀਰ ਵਿੱਚ ਜੋ ਚੀਜ ਅਹਿਮ ਰੋਲ ਨਿਭਾਉਂਦੀ ਹੈ ਉਹ ਨੇ ਸਾਡੇ ਸੈਲ. ਸੈਲ ਸਾਡੇ ਤਾਕਤ ਯਾਨੀ ਵਿਟਮਿਨਸ ਮਿਨਰਲਸ ਕੈਲਸ਼ੀਅਮ ਦੀ ਮੰਗ ਕਰਦੇ ਨੇ ਅਸੀ ਨਸ਼ੇ ਦੇ ਰੂਪ ਵਿੱਚ ਆਰਜੀ ਤਾਕਤ ਦਿੰਦੇ ਹਾਂ ਜੋ ਕਿ ਦੋ ਚਾਰ ਘੰਟਿਆਂ ਵਿੱਚ ਖਾਰਿਜ ਹੋ ਜਾਂਦੀ ਹੈ ਹੋਲੀ ਹੋਲੀ ਸਾਡੇ ਸੈਲ ਨਸ਼ੇ ਦੇ ਆਦੀ ਹੋ ਜਾਂਦੇ ਨੇ ਪਰ ਹੁਣ ਵੀ ਉਹ ਨਸ਼ੇ ਨੂੰ ਤਾਕਤ ਸਮਝ ਕੇ ਲੈ ਰਹੇ ਨੇ ਉਹ ਸਿਰਫ ਤਾਕਤ ਦੀ ਹੀ ਮੰਗ ਕਰਦੇ ਨੇ ਹੋਲੀ ਹੋਲੀ ਨਸ਼ੇ ਦੀ ਡੋਜ਼ ਵਧਦੀ ਜਾਂਦੀ ਹੈ ਅਤੇ ਬੰਦੇ ਨੂੰ ਇਹ ਲੱਗਦਾ ਹੈ ਕਿ ਮੈਂ ਹੁਣ ਨਸ਼ੇ ਬਿਨਾ ਰਹਿ ਨਹੀ ਸਕਦਾ ਤਾਂ ਉਹ ਹਰ ਟਾਈਮ ਨਸ਼ੇ ਵਿੱਚ ਰਹਿਣ ਲੱਗਦਾ ਹੈ ਜਿਸਨੂੰ ਕਈ ਵਾਰ ਪਰਵਾਰਿਕ ਮੈਂਬਰ ਸੈਂਟਰ ਜਿਸਨੂੰ ਮੈ ਜੇਲ ਦਾ ਦੂਜਾ ਰੂਪ ਵੀ ਕਹਿੰਦਾ ਹਾਂ ਵਿੱਚ ਭੇਜ ਦਿੰਦੇ ਨੇ ਜੋ ਕਿ ਨਸ਼ਾ ਛੁਡਾਉਣ ਦਾ ਇੱਕ ਨਾਕਾਮਯਾਬ ਤਰੀਕਾ ਹੈ ਜਿਥੇ ਇੱਕ ਮਰੀਜ਼ ਦਾ 9-10 ਮਹੀਨੇ ਦਾ ਖਰਚਾ 70 ਹਜ਼ਾਰ ਤੋਂ ਇੱਕ ਲੱਖ ਹੈ ਜਾਂ ਨਸ਼ਾ ਛੁਡਾਊ ਕੇਂਦਰ ਜੋ ਕਿ ਨਸ਼ਾ ਛੁਡਾਉਣ ਲਈ ਨਸ਼ਾ ਹੀ ਦਿੰਦੇ ਨੇ ਜਿਸ ਨੂੰ ਛੱਡਣਾ ਅਫੀਮ ਪੋਸਤ ਤੋਂ ਵੀ ਔਖਾ ਹੈ ਤਾਂ ਹੱਲ ਕੀ ਹੈ? ਹੱਲ ਹੈ ਦੋਸਤੋ ਜੋ ਕਿ 100% ਆਯੂਰਵੇਦਿਕ ! ਜਿਸ ਨਾਲ ਪਹਿਲੀ ਡੋਜ਼ ਤੋਂ ਨਸ਼ਾ ਬੰਦ ਹੋ ਜਾਂਦਾ ਹੈ ਨਸ਼ਾ ਕੋਈ ਮਰਜ਼ੀ ਹੋਵੇ ਕੋਈ ਤੋੜ ਤਕਲੀਫ ਨਹੀ ਆਉਂਦੀ ਲੂਜ਼ ਮੋਸ਼ਨ ਨਹੀ ਲੱਗਦੇ ਹਾਂ ਥੋੜੀ ਕਬਜ਼ ਜਰੂਰ ਹੋ ਸਕਦੀ ਹੈ ਕੋਰਸ ਸਿਰਫ਼ 30-35 ਦਿਨ ਹੈ ਸੋ ਪਹਿਲ ਕਰੋ ਦੋਸਤਾਂ ਨੂੰ ਦੱਸੋ ਸ਼ਾਇਦ ਕਿਸੇ ਦਾ ਭਲਾ ਹੋ ਜਾਵੇ ਮੈਂ ਪਿਛਲੇ 9 ਸਾਲ ਤੋਂ ਇਹ ਸੇਵਾ ਕਰ ਰਿਹਾ ਹਾਂ ਖਰਚਾ ਬਹੁਤ ਘੱਟ ਆਉਂਦਾ ਹੈ ਕਈ ਵਾਰ ਤਾਂ ਜਿੰਨੇ ਦਾ ਕੋਈ ਨਸ਼ਾ ਕਰ ਰਿਹਾ ਹੈ ਉਸ ਤੋਂ ਵੀ ਘੱਟ ! ਸ਼ੇਅਰ ਕਰਣਾ ਨਾ ਭੁੱਲਣਾ ਧੰਨਵਾਦ
ਤੁਹਾਡਾ ਦੋਸਤ
*Avtar Singh*
*ਮੋਬਾਈਲ ਨੰਬਰ*
*9988727838....*
*Avtar HEALTH©A➰E*

No comments:

Post a Comment