ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 24, 2017

Rishta - Sukhpreet Singh

ਰਿਸ਼ਤਾ ਬੇਸ਼ੱਕ
ਬੜਾ ਕੱਚਾ ਨਿਕਲਿਅਾ
ਰੰਗ ਪਰ ਬੜਾ ਹੀ
ੳੁਹ ਪੱਕਾ ਛੱਡ ਗਿਅਾ
ਜਿਗਰਾ
ੲੇਨਾ ਵੱਡਾ ਤਾਂ ਨਹੀ ਸੀ ਮੇਰਾ
ਫਿਰ ਵੀ
ੳੁਹ ਹਿੱਕ ਚ ਮੇਰੀ
ਹਿਜ਼ਰ ਦੀ ਸੂਲੀ ਗੱਡ ਗਿਅਾ
ਲਿਖ਼ਤੁਮ-ਸੁਖਪ੍ਰੀਤ ਸਿੰਘ
98140-10035

No comments:

Post a Comment