ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, January 14, 2018

Isqh Dunia Vich - Mandeep Jashar

ਇਸ਼ਕ ਦੁਨੀਆਂ ਵਿੱਚ ਦਰਦਾਂ ਦਾ ਸਰਤਾਜ ਹੁੰਦਾ ਏ,

ਇਸ ਰੋਗ ਦਾ ਨਾ ਕੋਈ ਇਲਾਜ ਹੁੰਦਾ ਏ,

ਇਸ਼ਕ ਵਿੱਚ ਹਾਰ ਕੇ ਪਤਾ ਲਗਦਾ ਏ,

ਕਿ ਇਸ਼ਕ ਵੀ ਸੋਹਣੀਆਂ ਸ਼ਕਲਾਂ ਦਾ ਮੋਹਤਾਜ਼

ਹੁੰਦਾ ਏ.....

No comments:

Post a Comment