ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 21, 2017

Kade Os Jindgi Nu - Sartaj Jalalabhdi

ਕਦੇ ਓਸ ਜ਼ਿੰਦਗੀ ਨੂੰ, ਕਦੇ ਏਸ ਜ਼ਿੰਦਗੀ ਨੂੰ।
ਪੈਂਦਾ ਹਰਹਾਲ ਹੰਢਣਾਂ ਹਮੇਸ਼. ਜ਼ਿੰਦਗੀ ਨੂੰ।
ਆੳੁਂਦੇ ਜਿੳੁਂਦੇ ਜੀਅ ਹੀ ਦੁੱਖ-ਸੁੱਖ ਪੇਸ਼ ਜ਼ਿੰਦਗੀ ਨੂੰ।
ਜਲਾਲਾਬਾਦੀ ਸਤਰਾਜ, ਜੀਵੋ ਬਣ ਦਰਵੇਸ਼ ਜ਼ਿੰਦਗੀ ਨੂੰ।

No comments:

Post a Comment