ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Hello ਕੀ ਤੁਸੀ ਜਾਣਦੇ ਹੋ - Sukhmanpreet Kaur

ਕੀ ਤੁਸੀ ਜਾਣਦੇ ਹੋ???

ਫੌਨ ੳੁੱਤੇ "ਹੈਲੋ" ਸ਼ਬਦ ਕਿਉ ਬੋਲਿਆ ਜਾਦਾ ਹੈ..?
ਹੈਲੋ ਸ਼ਬਦ ਲੋਕਾ ਵਿਚਕਾਰ ਆਪਸ ਵਿੱਚ ਗੱਲਬਾਤ ਕਰਨ ਲਈ ਵਰਤਿਆ ਜਾਦਾ ਹੈ...
ਜਦੋ Graham Bell ਨੇ ਟੈਲੀਫੌਨ ਦੀ ਖੌਜ ਕੀਤੀ ਸੀ...ਅਤੇ ਉਹਨਾ ਦੀ ਇੱਕ Girl friend ਸੀ ਜਿਸਦਾ ਨਾਮ "Margaret Hello",,, ਸੀ ਅਤੇ ੳੇਹ ਆਪਣੀ ਗਰਲ ਫਰੈਡ ਨੂੰ ਬਹੁਤ ਜਿਆਦਾ ਪਿਆਰ ਕਰਦੇ ਸੀ,,ਅਤੇ ਹਮੇਸ਼ਾ ਹੀ ਆਪਣੀ ਗਰਲ ਫਰੈਡ ਨੂੰ ਪਿਆਰ ਨਾਲ ਹੈਲੋ ਕਹਿ ਕੇ ਬੁਲਾੳੁਦਾ ਸੀ,,,ਅਤੇ ਜਦੋ ਉਸਨੇ ਟੈਲੀਫੌਨ ਦਾ ਨਿਰੀਖਣ ਕੀਤਾ ਅਤੇ ਸਭ ਤੋ ਪਹਿਲਾ ਆਪਣੀ ਗਰਲ ਫਰੈਡ ਨੂੰ ਫੌਨ ਮਿਲਾਇਆ ਸੀ...ਅਤੇ ਸਭ ਤੋ ਪਹਿਲਾ ਸ਼ਬਦ ਪਿਆਰ ਨਾਲ ਉਸਦਾ ਨਾਮ ਹੈਲੋ ਬੋਲਿਆ ਸੀ..ਇੰਨਾ ਹੀ ਨਹੀ ਬੈਲ ਨੇ 1877ਵਿਚ ਸਭ ਤੋ ਸਰਲ ਤੇ ਸੌਖਾ ਸ਼ਬਦ ਬੋਲੇ ਜਾਣ ਵਾਲਾ ਉੱਥੋ ਦੀ ਸੰਚਾਰਕ ਟੈਲੀਫੌਨ ਨੂੰ ਖੌਜ ਤੋ ਬਾਅਦ ਇੱਕ ਪੱਤਰ ਲਿਖਿਆ ਸੀ ਜਿਸ ਵਿਚ ਉਸਨੇ ਲਿਖਿਆ ਸੀ ਕੀ ਸਭ ਤੋ ਪਹਿਲਾ ਫੌਨ ਉੱਤੇ ਸਵਾਗਤ ਦੇ ਰੂਪ ਵਿਚ ਹੈਲੋ ਸ਼ਬਦ ਬੋਲਿਆ,ਜਾਵੇ ਜੋ ਕਿ ਇਹ ਸਰਲ ਤੇ ਬੋਲਣ ਵਿਚ ਆਸਾਨ ਵੀ ਹੈ......ਉਸ ਤੋ ਬਾਅਦ ਇਸ ਸ਼ਬਦ ਦੀ ਬੋਲਣ ਦੀ ਸ਼ੁਰੂਆਤ ਹੋ ਚੁੱਕੀ ਸੀ...ਜੋ ਕਿ ਅੱਜ ਤੱਕ ਬੋਿਲਅਾ ਜਾਦਾ ਹੈ...ਅਤੇ ਹੁਣ ਇਸਦਾ ਮਤਲਬ ਅਲੱਗ ਅਲੱਗ ਦੇਸ਼ਾ ਨੇ ਅਲੱਗ ਤਰੀਕਿਆ ਨਾਲ ਹੋਣ ਲੱਗ ਗਿਆ ਹੈ..

ਇਹ ਜੋ ਤੁਸੀ ਤਸਵੀਰ ਦੇਖ ਰਹੇ ਹੋ ਇਹ ਤਸਵੀਰ Graham Bell. ਅਤੇ ਉਸਦੀ ਗਰਲ ਫਰੈਡ "Margaret Hello" ਦੀ ਹੈ ਜੀ....


No comments:

Post a Comment