ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Aas Meri De Mali Moye - Pooja Jalandhri

ਅਾਸ ਮੇਰੀ ਦੇ ਮਾਲੀ ਮੋੲੇ
ਹਰਿਅਾਲੀ ਪੀੜਾ ਅਾਣ ਛਾਣੀ ਵੇ
ਯਾਦ ਦੀ ਤੇਰੀ ਦੀ ਸਿਓਕ ਵੇ ਅੱੜਿਅਾ
ਕਰ ਗੲੀ ਫੋਕੀ ਹਰ ਟਹਾਣੀ ਵੇ!
ਹਿਜਰ ਤੇਰਾ ਵਾਗ ਅੰਬੂਵੇ ਬੂਟਾ
ਰੀਝ ਤੇਰੀ ਹੋੲੀ ਰਾਅ ਤੋਤਾ ਵੇ
ਨਾਗ ਸੰਤਾਪ ਦਾ ਮੇਰੇ ਸੀਣੇ ਲੱੜਿਅਾ
ਨੈਣੋ ਬਹਿਅਾ ਰੱਜ ਪਾਣੀ ਵੇ!
ਮੈਂ ਮਹਿਕਾ ਦੀ ਜਾੲੀ ਅੱੜਿਅਾ
ਤੂੰ ਸਿੱਖਰ ਵੇ ਕੋੲੀ ੳੁਜਾੜਾ ਦੀ
ਮੈਂ ਕੰਡਿਅਾਲੀ ਥੋੜ੍ਹ ਨਾ ਹੋੲੀ
ਸੁਚੀ ਸਾ ਦਿਲੇ ਦੀ ਰਾਣੀ ਵੇ!
ਸੁਖ ਮੇਰੇ ਦੇ ਖੋਖੋਲੇ ਮੰਜਰ
ਹਰ ਅਾਸ ਹੋੲੀ ਬੇਰੰਗੀ ਵੇ
ਧੁਖਣ ਕਲੇਜੇ ਦੇ ਤੁਰ ਗੲਿਓ ਅੱੜਿਅਾ
ਸੁਪਨੇ ਕਰ ਮੇਰੇ ਪਾਣੀ ਵੇ!
ਚੁਗਣ ਹਰਿਅੱਲ ਜੋ ਤੋਤੇ ਸੀ ਅਾਦੇ
ਅੱਜ ਓਹੀ ਵਾ ਨਾ ਅਾੲੇ
ਖਿਲਾਰ ਗੲੇ ਤਾਣ ਅਾਸਾ ਵਾਲੇ
ਬਹੀ ਰੁਹੂ ਮੈਂ ਕਿਸੇ ਨਾ ਜਾਣੀ ਵੇ!
ਭੱਟਕ ਰੇਹਾ ਮਨ ਵਾਗ ੳੁਜਾੜਾਂ
ਸੁਖ ਦਾ ਸਾਹ ਨਾ ਕੋੲੀ ਅਾੲੇ ਵੇ
ਕੋਣ ਚਾੲੇ ਤੇਰੇ ਬਿਰਹੇ ਨੂੰ ਅੱੜਿਅਾ
ਤੇਰੀ ਸੁਥਰੀ ਪੈੜ ਕਿਸੇ ਨਾ ਪਛਾਂਣੀ ਵੇ!
ਚੁੰਮ ਚੁੰਮ ਤੇਰੇ ਹਿਜਰਾ ਦੇ ਛੱਲੇ
ਦੋ ਹੋਠ ਮੇਰੇ ਕੁਮਲਾੲੇ ਵੇ
ਤੱਤੜੀ ਵਾਂ ਸੀ ਤੇਰੇ ਬਿਰਹੇ ਦੀ
ਅਸਾ ਮੋਜ ਕਦੇ ਨਾ ਮਾਣੀ ਵੇ!
ਚੱਲਦੇ ਰਹੇ ਅੰਗਾਰ ਤੇ ਸੱਜਣਾ
ਪੈਰ ਜੋ ਮਹਿੰਦੀਓ ਸਜਾੲੇ ਸਨ
ਹੋ ਗੲੇ ਬੇਬਾਕ ਸ਼ੱਬਦ ਨੇ ਮੇਰੇ
ਨਾ ਰਹੇ ਹੁਣ ਬੋਲ ਰੁਹਾਂਨੀ ਵੇ!
ਚੰਦਨ ਦਾ ਜੰਗਲ ਖਾਬੀ ਸੱੜਿਅਾ
ਤੇਰੀ ਪੀੜ ਕੁਲਹਾਣੀ ਅੱਗ ਲਾੲੇ ਵੇ
ਨਾ ਮੁਕਿਅਾ ਤੇਰਾ ਦਰਦ ਵੇ ਅੱੜਿਅਾ
ਮੇਰੇ ਸ਼ੱਬਦਾ ਸੀ ਸੀਸ ਚੁਕਾੲੇ ਵੇ!
ਨਾ ਰਾਹੀ ਹਾਂ ਨਾ ਮੰਜਿਲ ਮੇਰੀ
ਮੈਂ ਤਾ ਹਾਂ ਬਦਬੱਖਤ ਰੁਹੋ ਕੋੲੀ
ਮੈਂ ਤੇ ਹਾਂ ਚੰਭ ਅਾਲ੍ਹਣ ਕੋੲੀ
ਜਿਸ ਸਾਹ ਨਾ ਸੁਖ ਦਾ ਅਾੲੇ ਵੇ! ਪੂਜਾ ਜੰਲਧਰੀ
ਕਰਮਾਂ ਦੀ ਮਹਿੰਦੀ ਚੋਂ ੬ 6-12-17 Buta Ram Santapi
ਕਵਿਤਾ ਨੰ: 206

No comments:

Post a Comment